market-recovers-investors-gain-2-lakh-crores-from-budget-shock

Budget 2020 ਦੇ ਝਟਕੇ ਤੋਂ ਬਾਅਦ Share Market ਵਿੱਚ ਭਾਰੀ ਉਛਾਲ, ਨਿਵੇਸ਼ਕਾਂ ਨੇ ਕੀਤੀ 2 ਲੱਖ ਕਰੋੜ ਦੀ ਕਮਾਈ

ਬਿਜ਼ਨਸ ਡੈਸਕ: Budget 2020 ਦੇ ਝਟਕੇ ਤੋਂ ਬਾਅਦ Share Market ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲਿਆ। ਮਜ਼ਬੂਤ ​​ਅੰਤਰਰਾਸ਼ਟਰੀ ਸੰਕੇਤਾਂ ਦੇ ਕਾਰਨ, ਮੰਗਲਵਾਰ ਨੂੰ ਸਟਾਕ ਮਾਰਕੀਟ ਵਿੱਚ ਹਰੇ ਨਿਸ਼ਾਨ ਵਿੱਚ ਵਪਾਰ ਸ਼ੁਰੂ ਹੋਇਆ ਅਤੇ ਸੈਂਸੈਕਸ 40 ਹਜ਼ਾਰ ਦੇ ਪੱਧਰ ਨੂੰ ਪਾਰ ਕਰ ਗਿਆ। SenSex ਅਤੇ Nifty ਦੇ ਦੋਵੇਂ ਵੱਡੇ ਬੈਂਚਮਾਰਕ ਸੂਚਕਾਂਕ, 2% ਦੀ ਤੇਜ਼ੀ ਨਾਲ ਵਧੇ […]

union-budget-2020-finance-minister-nirmala-sitharaman-farmers-16-point-scheme

Nirmala Sitharaman ਨੇ ਕਿਸਾਨਾਂ ਲਈ ਕੀਤਾ 16 Point Scheme ਦਾ ਐਲਾਨ

ਵਿੱਤ ਮੰਤਰੀ Nirmala Sitharaman ਨੇ ਨਵੇਂ ਦਹਾਕੇ ਦਾ ਪਹਿਲਾ ਬਜਟ ਪੇਸ਼ ਕਰਦਿਆਂ ਕਿਹਾ ਕਿ ਸਾਡੀ ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਵਚਨਬੱਧ ਹੈ। ਕਿਸਾਨਾਂ ਲਈ ਨਵੇਂ ਬਾਜ਼ਾਰ ਖੋਲ੍ਹਣ ਦੀ ਲੋੜ ਹੈ, ਤਾਂ ਜੋ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਸਾਨਾਂ ਲਈ 16 Point […]

budget-2020-union-budget-2020-today-share-market-bse-nse

ਬਜਟ ਤੋਂ ਪਹਿਲਾਂ ਡਿੱਗਿਆ ਸ਼ੇਅਰ ਬਾਜ਼ਾਰ, Sensex 200 ਅੰਕ ਤੇ Nifty 11,900 ਅੰਕ ਤੋਂ ਹੇਠਾਂ ਡਿੱਗਿਆ

Budget 2020: ਦੇਸ਼ ਦਾ ਆਮ ਬਜਟ ਹੁਣ ਤੋਂ ਕੁਝ ਸਮੇਂ ਬਾਅਦ ਪੇਸ਼ ਕੀਤਾ ਜਾ ਰਿਹਾ ਹੈ। ਆਰਥਿਕ ਮੰਦੀ ਦੇ ਵਿਚਕਾਰ ਪੇਸ਼ ਕੀਤਾ ਗਿਆ ਇਹ ਬਜਟ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਬਜਟ ਤੋਂ ਪਹਿਲਾਂ ਭਾਰਤੀ ਸ਼ੇਅਰ ਬਾਜ਼ਾਰ ਵਿਚ ਨਿਰਾਸ਼ਾ ਦਾ ਮਾਹੌਲ ਹੈ। ਇਹੀ ਕਾਰਨ ਹੈ ਕਿ Sensex ਸ਼ੁਰੂਆਤੀ ਕਾਰੋਬਾਰ ਵਿਚ 200 ਅੰਕਾਂ ਤੋਂ ਵੀ ਹੇਠਾਂ […]