bollywood-baaghi-3-trailer-tiger-shroff-film-trailer-released

Baaghi 3 Trailer: ਪਾਵਰਫੁੱਲ ਐਕਸ਼ਨ ਦੇ ਨਾਲ ਟਾਈਗਰ ਸ਼ਰਾਫ ਦੀ ਵਾਪਸੀ

Baaghi 3 Trailer: ਬਾਲੀਵੁੱਡ ਅਭਿਨੇਤਾ Tiger Shroff ਅਤੇ ਰਿਤੇਸ਼ ਦੇਸ਼ਮੁਖ ਸਟਾਰਰ ਫਿਲਮ Baaghi-3 ਦਾ ਟ੍ਰੇਲਰ ਜਾਰੀ ਹੋ ਗਿਆ ਹੈ। ਫਿਲਮ ਐਕਸ਼ਨਾਂ ਦੇ ਨਾਲ ਭਰਪੂਰ ਹੈ ਜਿਵੇਂ ਕਿ ਉਮੀਦ ਕੀਤੀ ਜਾ ਰਹੀ ਸੀ। ਟ੍ਰੇਲਰ ਲੜਾਈ ਦੇ ਦ੍ਰਿਸ਼ਾਂ ਨਾਲ ਭਰਪੂਰ ਹੈ ਅਤੇ Tiger Shroff ਆਪਣੇ ਸਿਗਨੇਚਰ ਅੰਦਾਜ਼ ਵਿਚ ਜ਼ਬਰਦਸਤ ਐਕਸ਼ਨ ਕਰਦੇ ਹੋਏ ਦਿਖਾਈ ਦੇ ਰਹੇ ਹਨ। ਮੰਨਿਆ […]