youth-commit-live-suicide-on-facebook-in-jalandhar

Jalandhar Suicide News: ਜਲੰਧਰ ਦੇ ਗਰੀਨ ਮਾਡਲ ਟਾਊਨ ਵਿੱਚ ਰਹਿੰਦੇ ਨੌਜਵਾਨ ਨੇ ਫੇਸਬੁੱਕ ਤੇ ਲਾਇਵ ਹੋ ਕੇ ਕੀਤੀ ਖ਼ੁਦਕੁਸ਼ੀ

Jalandhar Suicide News: ਜਲੰਧਰ ਦੇ ਗਰੀਨ ਮਾਡਲ ਟਾਊਨ ‘ਚ ਸਥਿਤ ਕੋਠੀ ‘ਚ ਇਕ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਨੌਜਵਾਨ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਘਰ ਦੇ ਮਾਲਕ ਖਿਲਾਫ ਬੋਲਦਿਆਂ ਕਿਹਾ ਕਿ ਉਸ ਦਾ ਮਾਲਕ ਉਸ ਨਾਲ ਕੁੱਟਮਾਰ ਕਰਦਾ ਹੈ ਅਤੇ ਕੰਮ ਛੱਡਣ ਦੇ 84 ਹਜ਼ਾਰ ਰੁਪਏ […]