south-west-monsoon-seasonal-rainfall-for-the-year-2020

Weather Update: ਮਾਨਸੂਨ ਭਾਰਤ ਵਿਚ ਕਦੋ ਦੇਵੇਗਾ ਦਸਤਕ, ਮੌਸਮ ਵਿਭਾਗ ਨੇ ਜਾਰੀ ਕੀਤਾ ਪੂਰਵ ਅਨੁਮਾਨ

ਮੌਸਮ ਵਿਭਾਗ ਇਸ ਭਵਿੱਖਬਾਣੀ ਬਾਰੇ ਜਾਣਕਾਰੀ ਦੇਣ ਜਾ ਰਿਹਾ ਹੈ ਕਿ ਇਸ ਸਾਲ ਮੌਨਸੂਨ ਕਦੋਂ ਦਸਤਕ ਦੇਵੇਗਾ। ਮੌਸਮ ਵਿਭਾਗ (ਆਈ.ਐਮ.ਡੀ.) ਦੱਖਣ-ਪੱਛਮੀ ਮਾਨਸੂਨ (ਜੂਨ – ਸਤੰਬਰ) ਲਈ ਐਲਆਰਐਫ ਸਾਲ 2020 ਦੇ ਪਹਿਲੇ ਪੜਾਅ ਲਈ ਜਾਣਕਾਰੀ ਜਾਰੀ ਕਰੇਗਾ। ਦੱਸ ਦੇਈਏ ਕਿ ਚਾਰ ਮਹੀਨਿਆਂ ਦੀ ਦੱਖਣ-ਪੱਛਮੀ ਮਾਨਸੂਨ ਕੇਰਲ ਤੋਂ ਹਰ ਸਾਲ ਜੂਨ ਤੋਂ ਸਤੰਬਰ ਤੱਕ ਹਰ ਮਹੀਨੇ ਚਾਰ […]