tiger shroff and hrithik roshan

ਅਕਤੂਬਰ ‘ਚ ਧਮਾਕਾ ਕਰਣਗੇ ਰਿਤੀਕ-ਟਾਈਗਰ , ਸੈੱਟ ਤੋਂ ਪਹਿਲੀ ਤਸਵੀਰ ਆਈ ਸਾਹਮਣੇ

ਟਾਈਗਰ ਸ਼ਰੌਫ ਅਤੇ ਰਿਤੀਕ ਰੋਸ਼ਨ ਦੇ ਫੈਨਸ ਦੇ ਲਈ ਖੁਸ਼ੀ ਦੀ ਗੱਲ ਹੈ ਕਿ ਦੋਵੇਂ ਸਟਾਰਸ ਇੱਕ ਫ਼ਿਲਮ ‘ਚ ਨਜ਼ਰ ਆਉਣਗੇ। ਜੀ ਹਾਂ ਇਹ ਦੋਵੇਂ ਸਟਾਰ ਯਸ਼ਰਾਜ ਦੀ ਐਕਸ਼ਨ ਫ਼ਿਲਮ ‘ਚ ਆਪਣੇ ਡਾਂਸ ਦੇ ਅੰਦਾਜ਼ ਨਾਲ ਵੀ ਫੈਨਸ ਨੂੰ ਖੁਸ਼ ਕਰਨ ਆ ਰਹੇ ਹਨ। ਫ਼ਿਲਮ ਦੇ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। View […]