shikara-review-romance-pain-aadil-khan

Shikara Movie Review: ਕਸ਼ਮੀਰੀ ਪੰਡਤਾਂ ਦੇ ਦਰਦ ਨੂੰ ਪਿਆਰ ਦੀ ਸਿਆਹੀ ਨਾਲ ਬਿਆਨ ਕਰਦੀ ਹੈ Shikara

Shikara Movie Review: ਕਸ਼ਮੀਰ ਦੇ ਹਾਲਤਾਂ ਬਾਰੇ ਕੌਣ ਨਹੀਂ ਜਾਣਦਾ? ਤੁਸੀਂ, ਮੈਂ, ਅਸੀਂ ਸਾਰੇ ਜਾਣਦੇ ਹਾਂ ਕਿ ਕਸ਼ਮੀਰ ਸ਼ੁਰੂ ਤੋਂ ਹੀ ਮੁਸ਼ਕਲਾਂ ਵਿੱਚ ਘਿਰਿਆ ਆ ਰਿਹਾ ਹੈ। ਅੱਤਵਾਦੀ ਹਮਲਾ, ਲੋਕਾਂ ‘ਤੇ ਅੱਤਿਆਚਾਰ, ਕਰਫਿਊ, ਸਹੂਲਤਾਂ ਦੀ ਘਾਟ, ਇੰਟਰਨੈਟ ਬੰਦ ਹੋਣਾ ਅਤੇ ਕਸ਼ਮੀਰ ਵਿਚ ਰਹਿਣ ਵਾਲੇ ਲੋਕਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ […]