the-share-market-nse-nifty-fall-277-points

Share Market ਲਾਲ ਨਿਸ਼ਾਨ ਤੇ , Sensex ਵਿੱਚ ਹੋਈ 277 ਅੰਕਾਂ ਦੀ ਗਿਰਾਵਟ

Share Market Updates: Share Market ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਲਾਲ ਨਿਸ਼ਾਨੇ ਤੋਂ ਸ਼ੁਰੂ ਹੋਇਆ। ਬੰਬੇ ਸਟਾਕ ਐਕਸਚੇਂਜ (ਬੀਐਸਈ) ਸੈਂਸੈਕਸ ਸੋਮਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਵੇਲੇ 103 ਅੰਕ ਦੀ ਗਿਰਾਵਟ ਨਾਲ 41,510.68 ਦੇ ਪੱਧਰ ‘ਤੇ ਖੁੱਲ੍ਹਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 74 ਅੰਕ ਡਿੱਗ ਕੇ 12,174.55 ਦੇ ਪੱਧਰ ‘ਤੇ ਖੁੱਲ੍ਹਿਆ। […]