covid19-second-corona-positive-patient-in-sangrur

Corona in Sangrur: ਸੰਗਰੂਰ ਵਿੱਚ Corona ਨੇ ਫੈਲਾਏ ਆਪਣੇ ਪੈਰ, ਕੋਰੋਨਾ ਦਾ ਇਕ ਹੋਰ ਮਰੀਜ ਆਇਆ ਸਾਹਮਣੇ

Corona in Sangrur: Coronavirus ਦੀ ਦਹਿਸ਼ਤ ਪੰਜਾਬ ‘ਚ ਲਗਾਤਾਰ ਵੱਧ ਰਹੀ ਹੈ। ਇਸ ਦੇ ਮੱਦੇਨਜ਼ਰ ਸੰਗਰੂਰ ‘ਚ ਵੀ ਬੀਤੇ ਦਿਨ Coronavirus ਨੇ ਦਸਤਕ ਦੇ ਦਿੱਤੀ ਹੈ। ਸ਼ੁੱਕਰਵਾਰ ਨੂੰ ਸੰਗਰੂਰ ‘ਚ Coronavirus ਦੇ ਦੂਜੇ ਕੇਸ ਦੀ ਪੁਸ਼ਟੀ ਕੀਤੀ ਗਈ ਹੈ। ਮੁੱਢਲੇ ਤੌਰ ‘ਤੇ ਜਾਣਕਾਰੀ ਮਿਲੀ ਸੀ ਕਿ ਪੀੜਤ ਵਿਅਕਤੀ ਮਲੇਰਕੋਟਲਾ ਦਾ ਵਸਨੀਕ ਹੈ, ਜਦੋਂ ਕਿ ਹੁਣ […]