Preparations-for-'Fukre-3'-begin,-new-characters-will-enter

‘ਫੁਕਰੇ-3’ ਦੀ ਤਿਆਰੀ ਸ਼ੁਰੂ , ਨਵੇਂ ਕਿਰਦਾਰਾਂ ਦੀ ਹੋਵੇਗੀ ਐਂਟਰੀ

ਮੌਸਟ ਪੋਪੁਲਰ ਫ੍ਰੈਂਚਾਇਜ਼ੀ ‘ਫੁਕਰੇ’ ਦਾ ਤੀਸਰਾ ਭਾਗ ਫਲੋਰ ‘ਤੇ ਹੈ। ਫਿਲਮ ਦੀ ਸ਼ੂਟਿੰਗ ਅਪ੍ਰੈਲ ਵਿੱਚ ਸ਼ੁਰੂ ਹੋ ਜਾਵੇਗੀ। ਸ਼ੂਟ ਲਈ ਲੋਕੇਸ਼ਨ ਨੂੰ ਵਰਤਮਾਨ ਸਮੇਂ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਫਿਲਮ ਦੇ ਪ੍ਰੀ-ਪ੍ਰੋਡਕਸ਼ਨ ਦਾ ਕੰਮ ਚੱਲ ਰਿਹਾ ਹੈ। ਕਿਹਾ ਜਾਂਦਾ ਹੈ ਕਿ 90 ਫ਼ੀਸਦੀ ਫਿਲਮ ਦੀ ਸ਼ੂਟਿੰਗ ਦਿੱਲੀ ਵਿੱਚ ਕੀਤੀ […]