salman-khan-birthday-bash

ਸ਼ਾਹਰੁਖ ਖਾਨ ਅਤੇ ਕੈਟਰੀਨਾ ਕੈਫ ਵੀ ਸ਼ਾਮਿਲ ਹੋਣਗੇ ਸਲਮਾਨ ਖਾਨ ਦੀ Birthday Bash ਵਿੱਚ

Salman Khan Birthday Bash: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਆਪਣੀ ਫਿਲਮ ਦਬੰਗ 3 ਤੋਂ ਬਾਅਦ ਰਾਧੇ ਦੀ ਸ਼ੂਟਿੰਗ ਲਈ ਤਿਆਰੀ ਕਰ ਰਹੇ ਹਨ। ਇਸ ਤੋਂ ਪਹਿਲਾਂ ਸਲਮਾਨ ਆਪਣਾ ਜਨਮ ਦਿਨ ਮਨਾਉਣਗੇ। ਇਸ ਵਾਰ ਸਲਮਾਨ ਦੇ ਜਨਮਦਿਨ ਬਾਸ਼ ਪਨਵੇਲ ਵਿੱਚ ਨਹੀਂ ਮਨਾਉਣਗੇ। ਇਹ ਵੀ ਪੜ੍ਹੋ: ਰਵੀਨਾ ਟੰਡਨ, ਭਾਰਤੀ ਸਿੰਘ ਅਤੇ ਫਰਾਹ ਖ਼ਾਨ ਖ਼ਿਲਾਫ਼ ਪੰਜਾਬ ਵਿੱਚ ਕੇਸ ਦਰਜ […]