ਸ਼੍ਰੀਦੇਵੀ ਦੀ ਧੀ ਜਾਨਵੀ ਕਪੂਰ ਪੰਜਾਬ ‘ਚ ਕਾਰ ਦੀ ਥਾਂ ਆਟੋ ‘ਤੇ ਕਰ ਰਹੀ ਸਵਾਰੀ, ਤਸਵੀਰਾਂ ਆਈਆਂ ਸਾਹਮਣੇ
ਬਾਲੀਵੁੱਡ ਅਦਾਕਾਰ ਜਾਨਵੀ ਕਪੂਰ ਅੱਜਕਲ ਆਪਣੀ ਆਉਣ ਵਾਲੀ ਫਿਲਮ ‘ਗੁੱਡ ਲੱਕ ਜੈਰੀ’ ਦੀ ਸ਼ੂਟਿੰਗ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਵਿਖੇ ਕਰ ਰਹੇ ਹਨ। ਇਸ ਦੇ ਨਤੀਜੇ ਵਜੋਂ, ਜਾਨਵੀ ਆਪਣੀ ਰੋਜ਼ਾਨਾ ਯਾਤਰਾ ਲਈ ਲਗਜ਼ਰੀ ਕਾਰ ਦੀ ਬਜਾਏ ਆਟੋ ਰਿਕਸ਼ਾ ਦੀ ਵਰਤੋਂ ਕਰ ਰਹੀ ਹੈ। ਇਸ ਦੇ ਲਈ ਆਟੋ ਚਾਲਕ ਹਰਜੀਤ ਸਿੰਘ ਨੂੰ 1000 ਰੁਪਏ ਪ੍ਰਤੀ ਦਿਨ […]