bigg-boss-13-final-rashmi-desai-got-evicted-from-big-boss-home

Big boss 13: ਬਿੱਗ ਬੌਸ 13 ਵਿੱਚ ਵੱਡਾ ਉਲਟਫੇਰ, Rashmi Desai ਹੋਈ ਘਰ ਤੋਂ ਬਾਹਰ

Rashmi Desai Evicted: ਬਿੱਗ ਬੌਸ 13 ਦੇ ਫਾਈਨਲ ਵਿੱਚ ਕਈ ਰੋਮਾਂਚਕ ਮੋੜ ਦੇਖਣ ਨੂੰ ਮਿਲਣਗੇ। ਪਹਿਲਾਂ ਪਾਰਸ ਛਾਬੜਾ 10 ਲੱਖ ਰੁਪਏ ਦੀ ਨਕਦੀ ਲੈ ਕੇ ਘਰੋਂ ਬਾਹਰ ਨਿਕਲਿਆ। ਉਸ ਤੋਂ ਬਾਅਦ ਖ਼ਬਰਾਂ ਆਈਆਂ ਕਿ ਵੋਟਾਂ ਘੱਟ ਹੋਣ ਕਾਰਨ ਆਰਤੀ ਸਿੰਘ ਦਾ ਸਫ਼ਰ ਵੀ ਖ਼ਤਮ ਹੋ ਗਿਆ। ਪਰ ਹੁਣ ਸਭ ਤੋਂ ਵੱਡੀ ਖਬਰ ਆ ਰਹੀ ਹੈ […]