ਰਾਜਕੁਮਾਰ ਨਾਲ ਹੌਰਰ ਕਾਮੇਡੀ ਫ਼ਿਲਮ ‘ਚ ਔਡੀਅੰਸ ਨੂੰ ਐਂਟਰਟੈਨ ਕਰਨਗੀ ਜਾਨ੍ਹਵੀ ਕਪੂਰ
ਬਾਲੀਵੁੱਡ ‘ਚ ਪਿਛਲੇ ਸਾਲ ਹੀ ਰਾਜਕੁਮਾਰ ਰਾਓ ਨੇ ਹੌਰਰ ਕਾਮੇਡੀ ਫ਼ਿਲਮ ਨਾਲ ਲੋਕਾਂ ਦੀਆਂ ਤਾਰੀਫਾਂ ਹਾਸਲ ਕਰ ਚੁੱਕੇ ਹਨ। ਇਸ ਤੋਂ ਬਾਅਦ ਰਾਜਕੁਮਾਰ ਰਾਓ ਇੱਕ ਵਾਰ ਫੇਰ ਆਪਣੀ ਹੌਰਰ ਕਾਮੇਡੀ ਫ਼ਿਲਮ ਲੈ ਕੇ ਜਲਦੀ ਹੀ ਆ ਰਹੇ ਹਨ। ਪਿਛਲੀ ਹੌਰਰ ਕਾਮੇਡੀ ‘ਸਤ੍ਰੀ ‘ਚ ਰਾਜਕੁਮਾਰ ਨਾਲ ਸ਼੍ਰੱਧਾ ਕਪੂਰ ਸੀ। ਹੁਣ ਖ਼ਬਰ ਹੈ ਕਿ ਰਾਜਕੁਮਾਰ ਨਾਲ ਅਗਲੀ […]