punjabis trapped in saudi

ਸਉਦੀ ਅਰਬ ‘ਚ ਫਸੇ ਪੰਜਾਬੀਆਂ ਦੀ ਦਿਲ ਦਹਿਲਾਉਣ ਵਾਲੀ ਵੀਡੀਓ

ਜਲੰਧਰ: ਸਉਦੀ ਅਰਬ ਵਿੱਚ ਫਸੇ ਪੰਜਾਬੀਆਂ ਦਾ ਬੁਰਾ ਹਾਲ ਹੈ। ਅੱਜ ਦਿਲ ਦਹਿਲਾਉਣ ਵਾਲੇ ਵੀਡੀਓ ਸਾਹਮਣੇ ਆਏ ਹਨ। ਵੀਡੀਓ ਵਿੱਚ ਖੁਲਾਸਾ ਹੋਇਆ ਹੈ ਕਿ ਫਗਵਾੜਾ ਦੇ ਪਿੰਡ ਉੱਚਾ ਦੇ ਨਿਰਮਲ ਕੁਮਾਰ ਦੀਆਂ ਕਿਡਨੀਆਂ ਖਰਾਬ ਹੋ ਗਈਆਂ ਹਨ। ਉੱਥੇ ਇਲਾਜ ਹੋ ਨਹੀਂ ਸਕਦਾ ਕਿਉਂਕਿ ਨਾ ਤਾਂ ਪੈਸੇ ਹਨ ਤੇ ਨਾ ਹੀ ਕੋਈ ਮੈਡੀਕਲ ਸਹੂਲਤ। ਫਗਵਾੜਾ ਦੇ […]