prerna arora

ਪ੍ਰੋਡਿਊਸਰ ਨੇ ਕੀਤੀ ਕਰੋੜਾਂ ਦੀ ਠੱਗੀ, 3.5 ਕਰੋੜ ਦੀ ਕੀਤੀ ਸ਼ੌਪਿੰਗ

ਫਿਲਮ ਪ੍ਰੋਡਿਊਸਰ ਪ੍ਰੇਰਣਾ ਅਰੋੜਾ ਪਿਛਲੇ ਢਾਈ ਮਹੀਨਿਆਂ ਤੋਂ ਜੇਲ੍ਹ ‘ਚ ਹੈ। ਇਸ ਮਾਮਲੇ ‘ਚ ਸ਼ਨੀਵਾਰ ਨੂੰ ਮੁੰਬਈ ਦੀ ਸੈਸ਼ਨ ਕੋਰਟ ਨੇ ਪ੍ਰੇਰਣਾ ਦੀ ਜ਼ਮਾਨਤ ਖਾਰਜ ਅਰਜ਼ੀ ਕਰ ਦਿੱਤੀ ਸੀ। ਅਸਲ ‘ਚ ਮੁੰਬਈ ਪੁਲਿਸ ਦੀ ਆਰਥਿਕ ਸੈੱਲ ਯਾਨੀ ਈਓਡਬਲਿਊ ਨੇ ਜੋ ਚਾਰਜਸ਼ੀਟ ਫਾਈਲ ਕੀਤੀ ਹੈ, ਉਸ ‘ਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਪ੍ਰੇਰਣਾ ਦੇ […]