60-year-old-brutally-murdered-in-bathinda

Bathinda Murder News: ਬਠਿੰਡਾ ਦੇ ਪਿੰਡ ਪੂਹਲਾ ਵਿੱਚ 60 ਸਾਲਾਂ ਬਜ਼ੁਰਗ ਦਾ ਕੀਤਾ ਬੇਰਹਿਮੀ ਨਾਲ ਕ਼ਤਲ

Bathinda Murder News: ਇਥੋਂ ਦੇ ਪਿੰਡ ਪੂਹਲਾ ਵਿਖੇ ਘਰ ‘ਚ ਸੁੱਤੇ 60 ਸਾਲਾ ਕਿਸਾਨ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਨੂੰ ਉਸ ਸਮੇਂ ਅੰਜ਼ਾਮ ਦਿੱਤਾ ਗਿਆ ਜਦੋਂ ਉਹ ਸੁੱਤਾ ਹੋਇਆ ਸੀ। ਕਾਤਲਾਂ ਨੇ ਉਸ ਦਾ ਮੂੰਹ ਤੇ ਪ੍ਰਾਈਵੇਟ ਅੰਗ ਨੂੰ ਵੀ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ। ਕਤਲ ਦੇ ਕਾਰਨਾਂ […]