nora-fatehi-replaces-parineeti-chopra-in-bhuj-the-pride-of-india

Nora Fatehi ਨੇ ਲਈ Parneeti Chopra ਦੀ ਜਗ੍ਹਾ, ਅਜੈ ਦੇਵਗਨ ਨਾਲ ਆਵੇਗੀ ਇਸ ਫ਼ਿਲਮ ਨਜ਼ਰ

Nora Fatehi New Movie: ਅਭਿਨੇਤਰੀ Nora Fatehi ਹੌਲੀ ਹੌਲੀ ਬਾਲੀਵੁੱਡ ਵਿੱਚ ਆਪਣੀ ਪੈਰ ਜਮਾ ਰਹੀ ਹੈ। ਪਿਛਲੇ ਕੁਝ ਸਾਲਾਂ ਵਿੱਚ Nora Fatehi ਦੇ ਆਈਟਮ ਨੰਬਰਾਂ ਵਿੱਚ ਜ਼ਬਰਦਸਤ ਡਾਂਸ ਤੋਂ ਬਾਅਦ, ਉਹ ਜਲਦੀ ਹੀ ਸਟ੍ਰੀਟ ਡਾਂਸਰ 3 ਡੀ ਵਿੱਚ ਆਪਣੀ ਐਕਟਿੰਗ ਦੇ ਜਲਵੇ ਬਖੇਰਦੀ ਨਜ਼ਰ ਆਵੇਗੀ। ਇਸ ਦੌਰਾਨ ਇਹ ਵੀ ਖਬਰਾਂ ਆਈਆਂ ਹਨ ਕਿ Nora Fatehi ਨੇ ਅਭਿਨੇਤਰੀ […]