Paralympics

ਭਾਰਤ ਨੇ ਪਹਿਲੀ ਵਾਰ ਪੈਰਾਓਲੰਪਿਕ ਟੈਨਿਸ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ

  ਭਾਵਿਨਾਬੇਨ ਪਟੇਲ ਨੇ ਐਤਵਾਰ ਨੂੰ ਟੇਬਲ ਟੈਨਿਸ (ਟੀਟੀ) ਵਿੱਚ ਭਾਰਤ ਦਾ ਪਹਿਲਾ ਪੈਰਾਲਿੰਪਿਕਸ ਮੈਡਲ ਜਿੱਤ ਕੇ ਇਤਿਹਾਸ ਰਚਿਆ। ਜਪਾਨ ਵਿੱਚ ਟੋਕੀਓ ਪੈਰਾਲਿੰਪਿਕਸ ਵਿੱਚ ਮਹਿਲਾ ਸਿੰਗਲਸ ਕਲਾਸ 4 ਦੇ ਮੁਕਾਬਲੇ ਦੇ ਫਾਈਨਲ ਵਿੱਚ ਚੀਨ ਦੀ ਝੌ ਯਿੰਗ ਤੋਂ ਹਾਰ ਕੇ ਭਾਵਿਨਾਬੇਨ ਨੇ ਚਾਂਦੀ ਦਾ ਤਗਮਾ ਜਿੱਤਿਆ। ਝੌ ਯਿੰਗ ਨੇ ਪਹਿਲੀ ਗੇਮ 11-7 ਨਾਲ ਜਿੱਤ ਕੇ […]