oecc-immigration-license-canceled

ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਮਾਰਨ ਵਾਲੇ OECC Immigration ਦਾ ਲਾਇਸੈਂਸ ਕੀਤਾ ਰੱਦ

ਲੁਧਿਆਣਾ ਦੀ ਮਸ਼ਹੂਰ ਇਮੀਗ੍ਰੇਸ਼ਨ ਫਰਮ ਓਵਰਸੀਜ਼ OECC Immigration (ਓਈਸੀਸੀ) ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਲੋਕਾਂ ਨੂੰ ਧੋਖਾਧੜੀ ਲਈ ਵਿਦੇਸ਼ ਭੇਜਣ ਦੇ ਨਾਮ ‘ਤੇ ਕੀਤੀ ਗਈ ਸੀ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਅਨੁਸਾਰ 8 ਮਈ 2018 ਨੂੰ ਫਰਮ ਨੂੰ ਜਾਰੀ ਕੀਤਾ ਲਾਇਸੈਂਸ ਨੰਬਰ 245 / ਐਮਏ ਰੱਦ ਕਰ ਦਿੱਤਾ ਗਿਆ ਹੈ। […]