Nirbhaya Case Lawyer Seema Kushwaha

Nirbhaya Rape Case : 7 ਸਾਲ ਬਿਨਾ ਪੈਸੇ ਲਈ ਲੜਿਆ ਨਿਰਭਯਾ ਦਾ ਕੇਸ, ਆਖਿਰ ਮਿਲ ਹੀ ਗਿਆ ਇਨਸਾਫ

ਸੱਤ ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ, ਨਿਰਭਯਾ ਦੇ ਚਾਰ ਦੋਸ਼ੀਆਂ ਨੂੰ 20 ਮਾਰਚ, 2020 ਨੂੰ ਸਵੇਰੇ 5:30 ਵਜੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ। ਹਾਲਾਂਕਿ ਦੋਸ਼ੀਆਂ ਦੇ ਵਕੀਲ ਨੇ ਉਨ੍ਹਾਂ ਨੂੰ ਬਚਾਉਣ ਲਈ ਹਰ ਦਾਅ ਅਪਣਾਇਆ ਸੀ, ਨਿਰਭਯਾ ਦੀ ਵਕੀਲ ਸੀਮਾ ਕੁਸ਼ਵਾਹਾ ਨੇ ਜ਼ਬਰਦਸਤ ਟੱਕਰ ਦਿੱਤੀ ਅਤੇ ਨਿਰਭਯਾ ਨੂੰ ਉਸਦੇ ਪਰਿਵਾਰ ਨੂੰ […]

Nirbhaya Case : Nirbhaya ਦੇ ਦੋਸ਼ੀਆਂ ਖਿਲਾਫ ਫਿਰ ਹੋਇਆ Death ਵਾਰੰਟ ਜਾਰੀ, ਹੁਣ ਇਸ ਦਿਨ ਦਿੱਤੀ ਜਾਏਗੀ ਫਾਂਸੀ

Nirbhaya Case : ਨਿਰਭਿਆ ਦੇ ਦੋਸ਼ੀਆਂ ਨੂੰ 20 ਮਾਰਚ ਨੂੰ ਸਵੇਰੇ 5.30 ਵਜੇ ਫਾਂਸੀ ਦਿੱਤੀ ਜਾਵੇਗੀ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਵੀਰਵਾਰ ਨੂੰ ਨਵਾਂ ਡੈਥ ਵਾਰੰਟ ਜਾਰੀ ਕੀਤਾ। ਦੋਸ਼ੀ ਸਾਰੇ ਕਾਨੂੰਨੀ ਵਿਕਲਪ ਗੁਆ ਚੁੱਕੇ ਹਨ। ਨਵਾਂ ਮੌਤ ਦਾ ਵਾਰੰਟ ਜਾਰੀ ਹੋਣ ‘ਤੇ ਨਿਰਭਿਆ ਦੇ ਪਰਿਵਾਰ ਨੇ ਖੁਸ਼ੀ ਜ਼ਾਹਰ ਕੀਤੀ। ਦੂਜੇ ਪਾਸੇ, ਨਿਰਭਿਆ ਦੇ ਅਪਰਾਧੀਆਂ […]

nirbhaya-mother-asha-devi-support-kangana-ranaut

Kangana Ranaut ਦੇ ਸਮਰਥਨ ਦੇ ਵਿੱਚ ਬੋਲੀ Nirbhaya ਦੀ ਮਾਂ,ਕਿਹਾ – ਮੈਂ ਮਾਂ ਹਾਂ, ਮੈਂ ਮਹਾਨ ਨਹੀਂ ਬਣਨਾ

Bollywood ਅਦਾਕਾਰਾ Kangana Ranaut Nirbhaya ਇੰਦਰਾ ਜੈਸਿੰਗ ਦੇ ਸਮੂਹਕ ਬਲਾਤਕਾਰ ਦੇ ਦੋਸ਼ੀਆਂ ਦੇ ਹੱਕ ਵਿੱਚ ਦਿੱਤੇ ਬਿਆਨ ਤੋਂ ਬਹੁਤ ਨਾਰਾਜ਼ ਸੀ। ਉਨ੍ਹਾਂ ਕਿਹਾ ਕਿ ਇੰਦਰਾ ਜੈਸਿੰਘ ਨੂੰ ਉਨ੍ਹਾਂ ਅਪਰਾਧੀਆਂ ਦੇ ਨਾਲ ਜੇਲ੍ਹ ਵਿੱਚ ਬੰਦ ਕੇ ਦੇਣਾ ਚਾਹੀਦਾ ਸੀ। ਹੁਣ Nirbhaya ਦੀ ਮਾਂ ਆਸ਼ਾ ਦੇਵੀ ਕੰਗਨਾ ਦੇ ਸਮਰਥਨ ਵਿੱਚ ਆਈ ਹੈ। Asha Devi ਨੇ ਕਿਹਾ- ਮੈਂ […]

nirbhaya-case-the-president-dismisses-mukeshs-mercy-plea

Nirbhaya case: ਰਾਸ਼ਟਰਪਤੀ ਨੇ ਮੁਕੇਸ਼ ਦੀ ਰਹਿਮ ਅਪੀਲ ਨੂੰ ਕੀਤਾ ਖਾਰਜ

Nirbhaya Case: Nirbhaya Case ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। Nirbhaya Case ਦੇ ਚਾਰ ਦੋਸ਼ੀਆਂ ਵਿਚੋਂ ਇਕ, ਮੁਕੇਸ਼ ਸਿੰਘ ਦੀ ਰਹਿਮ ਦੀ ਅਪੀਲ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਦੀ ਸਿਫਾਰਸ਼ ‘ਤੇ ਖਾਰਜ ਕਰ ਦਿੱਤਾ। ਅਜਿਹੀ ਸਥਿਤੀ ਵਿਚ ਮੁਕੇਸ਼ ਸਿੰਘ ਨੂੰ ਫਾਂਸੀ ਤੋਂ ਬਚਣ […]

nirbhaya-gets-justice-all-accused-will-be-hanged-on-22-january

Nirbhaya ਨੂੰ ਮਿਲਿਆ ਇਨਸਾਫ, ਚਾਰਾਂ ਦੋਸ਼ੀਆਂ ਨੂੰ 22 ਜਨਵਰੀ ਨੂੰ ਹੋਵੇਗੀ ਫਾਂਸੀ

Nirbhaya Gets Justice News: Nirbhaya ਦੇ ਦੋਸ਼ੀਆਂ ਦਾ ਮੌਤ ਦਾ ਵਾਰੰਟ ਜਾਰੀ ਕੀਤਾ ਗਿਆ ਹੈ। Nirbhaya ਬਲਾਤਕਾਰ ਕੇਸ ਦੇ ਚਾਰ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਦਿੱਤੀ ਜਾਵੇਗੀ। ਦੇਸ਼ ਦੀ ਰਾਜਧਾਨੀ ਵਿੱਚ ਸਾਲ 2012 ਦੇ ਬਲਾਤਕਾਰ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਇੱਕ ਸੁਣਵਾਈ ਹੋਈ। ਪਟਿਆਲਾ ਹਾਊਸ ਕੋਰਟ ਦੇ ਜੱਜ ਨੇ ਵੀਡੀਓ […]