natasa-stankovics-ex-boyfriend-congratulated-on-natasa-and-hardik-engagement

Hardik Pandya ਤੇ Natasa ਦੀ ਹੋਈ ਮੰਗਣੀ ਤੇ Natasa Stankovic ਦੇ Ex-Boyfriend ਨੇ ਇਹ ਦਿੱਤੀ ਇਹ ਵੱਡੀ ਗੱਲ

Cricketer Hardik Pandya ਨੇ ਨਵੇਂ ਸਾਲ ਦੇ ਮੌਕੇ ‘ਤੇ Natasa Stankovich ਨਾਲ ਮੰਗਣੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, 1 ਜਨਵਰੀ ਨੂੰ Hardik Pandya ਦੀ ਦੁਬਈ ਵਿਚ ਇਕ ਬੀਚ ਤੇ ਮੰਗਣੀ ਹੋਈ ਸੀ। ਉਦੋਂ ਤੋਂ, ਉਸਦੇ ਦੋਸਤ ਅਤੇ ਪ੍ਰਸ਼ੰਸਕ ਹਾਰਦਿਕ ਅਤੇ ਨਤਾਸ਼ਾ ਨੂੰ ਵਧਾਈ ਦੇ ਰਹੇ ਹਨ। ਨਤਾਸ਼ਾ ਦੇ Ex-Boyfriend ਨੇ ਵੀ ਇਸ […]