ekta-kapoor-is-taking-the-audition-in-swimming-pool-for-nagin-5

ਏਕਤਾ ਕਪੂਰ ਨੇ ‘ਨਾਗਿਨ 5’ ਲਈ ਸਵੀਮਿੰਗ ਪੂਲ ‘ਚ ਲਿਆ ਆਡੀਸ਼ਨ, ਵੀਡੀਓ ਵਾਇਰਲ

Ekta Kapoor  ‘ਨਾਗਿਨ 5’ ਲਈ ਸਵੀਮਿੰਗ ਪੂਲ ‘ਚ ਆਡੀਸ਼ਨ ਲੈਂਦੀ ਨਜ਼ਰ ਆ ਰਹੀ ਹੈ। Ekta Kapoor ਦੀ ਇਸ ਵੀਡੀਓ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਨਾਲ ਹੀ ਇਸ ‘ਤੇ ਏਕਤਾ ਕਪੂਰ ਦੇ ਫ਼ੈਨਸ ਨੇ ਵੀ ਕਾਫੀ ਪ੍ਰਤੀਕ੍ਰਿਆ ਦੇਣ ਰਹੇ ਹਨ। View this post on Instagram #Naagin5 Auditions in Process!😍😂🐍 . . @ektaravikapoor @rohitreddygoa […]