2-people-killed-with-sharp-weapons-in-nabha-during-lockdown

Lockdown in Punjab: Lockdown ਦੌਰਾਨ ਨਾਭਾ ਵਿੱਚ ਤੇਜ਼ ਹਥਿਆਰਾਂ ਨਾਲ 2 ਲੋਕਾਂ ਦਾ ਕੀਤਾ ਕ਼ਤਲ

Lockdown in Punjab: ਲਾਕਡਾਊਨ ਦੌਰਾਨ ਹਲਕਾ ਨਾਭਾ ਦੇ ਪਿੰਡ ਛੀਟਾਂਵਾਲਾ ਅਤੇ ਸਾਧੋਹੇੜੀ ਵਿਖੇ ਦੋ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਤਿਹਾਸਕ ਪਿੰਡ ਛੀਟਾਂਵਾਲਾ ਵਿਖੇ ਇੱਕ ਔਰਤ ਦਾ ਕਤਲ ਉਸ ਦੇ ਪਤੀ ਵਲੋਂ ਤੇਜ਼ਧਾਰ ਹਥਿਆਰ ਨਾਲ ਕਰ ਦਿੱਤਾ ਗਿਆ, ਜਦੋਂ ਕਿ ਪਿੰਡ ਸਾਧੋਹੇੜੀ ਵਿਖੇ ਇਕ ਮੁਸਲਮਾਨ ਪਰਿਵਾਰ ਨਾਲ ਸਬੰਧਿਤ ਨੌਜਵਾਨ ਦਾ ਕਤਲ ਗੋਲੀ ਮਾਰ ਕੇ […]