2-new-corona-cases-in-mohali

Corona in Mohali: ਮੋਹਾਲੀ ਵਿੱਚ Corona ਨੇ ਢਾਹਿਆ ਕਹਿਰ, 2 ਹੋਰ ਨਵੇਂ ਪੋਜ਼ੀਟਿਵ ਕੇਸ ਆਏ ਸਾਹਮਣੇ

ਪੂਰੀ ਦੁਨੀਆ ਨੂੰ ਆਪਣੇ ਲਪੇਟੇ ‘ਚ ਲੈਣ ਵਾਲੇ Coronavirus ਦਾ ਗੜ੍ਹ ਬਣੇ ਪੰਜਾਬ ਦੇ ਮੋਹਾਲੀ ਜ਼ਿਲੇ ‘ਚ ਮੰਗਲਵਾਰ ਨੂੰ 2 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ‘ਚੋਂ ਪਹਿਲਾ ਕੇਸ ਆਸਥਾ ਇਨਕਲੇਵ, ਖਰੜ ਦੇ ਇਕ ਘਰ ‘ਚ ਕੰਮ ਕਰਨ ਵਾਲੀ ਹੇਮਾ (38) ਨਾਂ ਦੀ ਨੌਕਰਾਣੀ ਦਾ ਹੈ। ਹੇਮਾ ਆਪਣੇ ਪਤੀ ਨਾਲ ਮੁੰਡੀ ਖਰੜ […]

corona-in-punjab-new-case-of-corona-virus-in-mohali

Corona in Punjab: ਪੰਜਾਬ ਵਿੱਚ Corona ਦਾ ਕਹਿਰ, ਮੋਹਾਲੀ ਵਿੱਚ ਮਿਲਿਆ Corona ਦਾ ਇਕ ਨਵਾਂ ਕੇਸ

Corona in Punjab: ਮੋਹਾਲੀ ‘ਚ ਸੋਮਵਾਰ ਨੂੰ Corona Virus ਦਾ ਇਕ ਨਵਾਂ ਮਰੀਜ਼ ਸਾਹਮਣੇ ਆਇਆ ਹੈ। ਇੱਥੇ 65 ਸਾਲਾ ਬਜ਼ੁਰਗ ‘ਚ Corona Virus ਦੀ ਪੁਸ਼ਟੀ ਕੀਤੀ ਗਈ ਹੈ, ਜਿਸ ਤੋਂ ਬਾਅਦ ਮੋਹਾਲੀ ‘ਚ ਕੋਰੋਨਾ ਦੇ ਕੁੱਲ 7 ਮਰੀਜ਼ ਹੋ ਗਏ ਹਨ। ਮੋਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਉਕਤ ਬਜ਼ੁਰਗ ਨੂੰ 6 ਦਿਨ […]