melania-trump-visit-happiness-school-delhi

Melania Trump News: Melania Trump Happiness Class ਦੇਖਣ ਪਹੁੰਚੀ, ਆਰਤੀ ਉਤਾਰ ਕੇ ਕੀਤਾ ਸਵਾਗਤ

Melania Trump News: ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ, ਜੋ ਕਿ ਭਾਰਤ ਦੌਰੇ ਤੇ ਆਈ ਹੈ, ਦਿੱਲੀ ਦੇ Happiness School ਪਹੁੰਚੀ ਹੈ। ਮੇਲਾਨੀਆ ਦਿੱਲੀ ਦੇ ਨਾਨਕਪੁਰਾ ਸਥਿਤ Sarvodaya Vidyalaya ਪਹੁੰਚੀ। ਇਥੇ ਲੜਕੀਆਂ ਨੇ ਮੇਲਾਨੀਆ ਦੇ ਤਿਲਕ ਲਗਾਇਆ ਅਤੇ ਆਰਤੀ ਉਤਾਰ ਕੇ ਉਸ ਦਾ ਸਵਾਗਤ ਕੀਤਾ। ਇਸ ਪ੍ਰੋਗਰਾਮ ਵਿਚ ਮੇਲਾਨੀਆ ਇਕੱਲੀ ਪਹੁੰਚੀ ਹੈ। ਮੇਲਾਨੀਆ ਇਸ ਸਰਕਾਰੀ […]