Rape Accused Man Burnt to Death

ਮਹਿਲਾ ਨਾਲ ਬਲਾਤਕਾਰ ਕਰ ਉਸ ਨੂੰ ਕੀਤਾ ਅੱਗ ਦੇ ਹਵਾਲੇ, ਆਪ ਵੀ ਝੁਲਸਿਆ ਦੋਸ਼ੀ, ਹੋਈ ਮੌਤ

ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ‘ਚ 35 ਸਾਲਾ ਦੇ ਵਿਆਕਤੀ ਦੀ ਸੜਣ ਨਾਲ ਮੌਤ ਹੋ ਗਈ ਹੈ। ਉਸ ਨੇ ਇੱਕ ਮਹਿਲਾ ਨਾਲ ਬਲਾਤਕਾਰ ਕੀਤਾ ਅਤੇ ਫੇਰ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਪੀੜਤਾ ਨੇ ਵੀ ਉਸ ਨੂੰ ਘੁੱਟ ਕੇ ਫੜ ਲਿਆ ਅਤੇ ਮੁਲਜ਼ਮ ਆਪ ਵੀ ਉਸੇ ਅੱਗ ‘ਚ ਝੁਲਸ ਗਿਆ। ਫਿਲਹਾਲ ਪੀੜਤਾ […]