malaika-arora-kisses-arjun-kapoor

Malaika Arora ਨੇ Arjun Kapoor ਨਾਲ ਸ਼ੇਅਰ ਕੀਤੀ ਇੱਕ ਰੋਮਾਂਟਿਕ ਫੋਟੋ

ਬਾਲੀਵੁੱਡ ਅਭਿਨੇਤਰੀ Malaika Arora ਆਪਣੀਆਂ ਫੋਟੋਆਂ ਅਤੇ ਵਿਡਿਓ ਦੇ ਨਾਲ ਨਾਲ ਆਪਣੇ ਸਟਾਈਲ ਲਈ ਵੀ ਜਾਣੀ ਜਾਂਦੀ ਹੈ। ਆਪਣੀ ਫਿੱਟਨੈੱਸ ਦੇ ਮਾਮਲੇ ਵਿਚ ਹਮੇਸ਼ਾਂ ਅੱਗੇ ਰਹਿੰਦੀ Malaika Arora ਅਜੇ ਵੀ ਬਾਲੀਵੁੱਡ ਦੀਆਂ ਹੋਰ ਅਭਿਨੇਤਰੀਆਂ ਨਾਲ ਮੁਕਾਬਲਾ ਕਰਨ ਦੀ ਹਿੰਮਤ ਕਰਦੀ ਹੈ। ਪਰ ਹਾਲ ਹੀ ਵਿੱਚ ਉਹ ਆਪਣੀ ਇੱਕ ਫੋਟੋ ਨੂੰ ਲੈ ਕੇ ਸੁਰਖੀਆਂ ਵਿੱਚ ਆਈ […]