madhya-pradesh-road-accident-8-workers-died

India Accident News: ਮੱਧ ਪ੍ਰਦੇਸ ਵਿੱਚ ਹੋਇਆ ਭਿਆਨਕ ਸੜਕ ਹਾਦਸਾ, ਹਾਦਸੇ ਵਿੱਚ ਹੋਈ 8 ਮਜ਼ਦੂਰਾਂ ਦੀ ਮੌਤ

India Accident News: ਮੱਧ ਪ੍ਰਦੇਸ਼ ਦੇ ਗੁਨਾ ਜ਼ਿਲਾ ਹੈੱਡ ਕੁਆਰਟਰ ਕੋਲ ਬਾਇਪਾਸ ‘ਤੇ ਬੱਸ ਅਤੇ ਟਰੱਕ ਦੀ ਟੱਕਰ ਕਾਰਨ 8 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 55 ਜ਼ਖਮੀ ਹੋ ਗਏ। ਇਹ ਮਜ਼ਦੂਰ ਉੱਤਰ ਪ੍ਰਦੇਸ਼ ਦੇ ਵਾਸੀ ਹਨ, ਜੋ ਮਹਾਰਾਸ਼ਟਰ ਤੋਂ ਆਪਣੇ ਗ੍ਰਹਿ ਰਾਜ ਵਾਪਸ ਆ ਰਹੇ ਸਨ। ਪੁਲਸ ਸੂਤਰਾਂ ਅਨੁਸਾਰ ਤੜਕੇ ਹੋਏ ਇਸ ਹਾਦਸੇ ‘ਚ […]