gang-rape-with-minor-girl-ludhiana

Ludhiana Rape News: ਜੀਜੇ ਨੇ ਆਪਣੇ ਦੋਸਤ ਨਾਲ ਮਿਲ ਕੇ ਸਾਲੀ ਨਾਲ ਕੀਤਾ ਗੈਂਗਰੇਪ

ਰਿਸ਼ਤਿਆਂ ਦੀ ਪ੍ਰਵਾਹ ਨਾ ਕਰਦੇ ਹੋਏ ਇੱਕ ਜੀਜੇ ਨੇ ਆਪਣੇ ਹੀ ਦੋਸਤ ਨਾਲ ਮਿਲ ਕੇ ਆਪਣੀ ਨਾਬਾਲਗ ਸਾਲੀ ਨਾਲ ਰੇਪ ਕੀਤਾ। ਦੋਵੇਂ ਨਾਬਾਲਗ ਨੂੰ ਖਾਲੀ ਪਲਾਟ ‘ਤੇ ਲੈ ਗਏ। ਜਿਥੇ ਦੋਵਾਂ ਨੇ ਉਸ ਨਾਲ ਬਾਰ-ਬਾਰ ਰੇਪ ਕੀਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੇ ਉਸ ਨੂੰ ਧਮਕੀ ਦਿੱਤੀ ਕਿ ਜੇ ਉਹ ਕਿਸੇ ਨੂੰ ਦੱਸੇਗੀ […]