wrongdoing-with-young-of-ropar-in-ludhiana-2-friend-arrested

Rape News Ludhiana: ਲੁਧਿਆਣਾ ਦੇ ਵਿੱਚ ਰੋਪੜ ਦੇ ਨੌਜਵਾਨ ਨਾਲ ਦੁਸ਼ਕਰਮ, 2 ਦੋਸ਼ੀ ਦੋਸਤ ਗ੍ਰਿਫਤਾਰ

Rape News Ludhiana: ਰੋਪੜ ਤੋਂ ਨੌਕਰੀ ਦੀ ਭਾਲ ਕਰ ਰਹੇ ਇਕ 21 ਸਾਲਾ ਨੌਜਵਾਨ ਨੇ ਉਸ ਨੂੰ ਨੌਕਰੀ ਦਿਵਾਉਣ ਦਾ ਲਾਲਚ ਦੇ ਕੇ ਸਿਟੀ ਸੈਂਟਰ ‘ਤੇ ਲਿਜਾ ਕੇ ਕੁਕਰਮ ਕਰਨ ਦੇ ਦੋਸ਼ ਵਿਚ ਥਾਣਾ ਦੁਗਰੀ ਦੀ ਪੁਲਿਸ ਨੇ 2 ਦੋਸਤਾਂ ਖਿਲਾਫ ਧਾਰਾ 377 ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ […]