attack on two brother in jalandhar

ਜਲੰਧਰ : ਦੋ ਭਰਾਵਾਂ ‘ਤੇ ਫਾਇਰਿੰਗ ਤੇ ਹਥਿਆਰਾਂ ਨਾਲ ਹਮਲਾ , ਇੱਕ ਦੀ ਮੌਤ ਤੇ ਇੱਕ ਗੰਭੀਰ ਹਾਲਤ ‘ਚ ਜਖ਼ਮੀ

ਜਲੰਧਰ ਸਥਾਨਕ ਲੱਧੋਵਾਲ ਰੋਡ ’ਤੇ ਦੁਕਾਨ ਵਿੱਚ ਬੈਠੋ ਦੋ ਭਰਾਵਾਂ ’ਤੇ ਫਾਇਰਿੰਗ ਅਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ। ਬਦਮਾਸ਼ਾਂ ਨੇ ਇੱਕ ਭਰਾ ਨੂੰ ਗੋਲ਼ੀ ਮਾਰੀ ਜਦਕਿ ਦੂਜੇ ਉੱਤੇ ਦਾਤਰ ਨਾਲ ਵਾਰ ਕੀਤੇ। ਦੋਵਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਇਨ੍ਹਾਂ ਦੀ ਪਛਾਣ ਰਿੰਕੂ ਤੇ ਬੱਬੂ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਕਰੀਬ 7-8 […]