srinivasa-gowda-faster-than-usain-bolt-buffaloes-race-karnataka

ਕਰਨਾਟਕ ਦੇ Srinivasa Gowda ਨੇ ਤੋੜਿਆ Usain Bolt ਦਾ ਵਰਲਡ ਰਿਕਾਰਡ, ਸੋਸ਼ਲ ਮੀਡੀਆ ਤੇ ਕਰ ਰਿਹਾ ਟਰੇਂਡ

ਕਰਨਾਟਕ ਦੇ Srinivasa Gowda (28) ਨੇ ਮੱਝ ਰੇਸ (ਮੱਝਾਂ ਦੀ ਦੌੜ) ਵਿੱਚ 13.62 ਸੈਕਿੰਡ ਵਿੱਚ 142.50 ਮੀਟਰ ਦੀ ਦੂਰੀ ਤੈਅ ਕੀਤੀ। ਅਜਿਹਾ ਕਰਕੇ ਉਹ ਕਰਨਾਟਕ ਦੀ ਰਵਾਇਤੀ ਖੇਡ ਵਿੱਚ ਇਤਿਹਾਸ ਦਾ ਸਭ ਤੋਂ ਤੇਜ਼ ਦੌੜਾਕ ਬਣ ਗਿਆ ਹੈ। ਉਸਨੇ ਮੱਝਾਂ ਦੀ ਦੌੜ ਵਿੱਚ 30 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਹੁਣ ਉਸ ਦੀ ਤੁਲਨਾ ਜਮੈਕਾ ਦੇ […]