kapil sharma sania mirza

ਸਾਨੀਆ ਮਿਰਜ਼ਾ ਨਾਲ ‘ਛੇੜਖਾਨੀ’ ਕਰਨ ਵਾਲੇ ਕਪਿਲ ਨੂੰ ਮਿਲਿਆ ਕਰਾਰਾ ਜਵਾਬ

‘ਦ ਕਪਿਲ ਸ਼ਰਮਾ ਸ਼ੋਅ’ ਦੇ ਦੂਜੇ ਸੀਜ਼ਨ ਦੀ ਸ਼ੁਰੂਆਤ ਨਾਲ ਹੀ ਕਪਿਲ ਸ਼ਰਮਾ ਟੀਆਰਪੀ ਚਾਰਟ ’ਤੇ ਕਬਜ਼ਾ ਕਰ ਲਿਆ ਹੈ। ਮਸਤੀ ਨਾਲ ਭਰੇ ਇਸ ਸ਼ੋਅ ਵਿੱਚ ਇਸ ਵੀਕਐਂਡ ਟੈਨਿਸ ਸਟਾਰ ਸਾਨੀਆ ਮਿਰਜ਼ਾ ਤੇ ਉਸ ਦੀ ਭੈਣ ਨਜ਼ਰ ਆਉਣਗੀਆਂ। ਦੋਵੇਂ ਭੈਣਾਂ ਤੇ ਕਪਿਲ ਸ਼ਰਮਾ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਨਗੇ। ਹਾਲ ਹੀ ਵਿੱਚ ਰਿਲੀਜ਼ ਹੋਏ ਟੀਜ਼ਰ ਵਿੱਚ […]

the kapil sharma show

ਸਲਮਾਨ ਖਾਨ ਕੋਲ ਪਹੁੰਚੀ ਕਪਿਲ ਸ਼ਰਮਾ ਦੀ ਸ਼ਿਕਾਇਤ

ਕਾਮੇਡੀਅਨ ਕਪਿਲ ਸ਼ਰਮਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜੀ ਹਾਂ, ਕਪਿਲ ਖਿਲਾਫ ਉਸ ਦੇ ਸ਼ੋਅ ਦੇ ਕਰੂ ਮੈਂਬਰਾਂ ਨੇ ਫੇਰ ਸ਼ਿਕਾਇਤ ਕੀਤੀ ਹੈ। ਇਸ ਵਾਰ ਉਸ ਦੀ ਸ਼ਿਕਾਇਤ ਸੁਲਤਾਨ ਸਲਮਾਨ ਖ਼ਾਨ ਕੋਲ ਪਹੁੰਚੀ ਹੈ। ਮੀਡੀਆ ‘ਚ ਆ ਰਹੀਆਂ ਖ਼ਬਰਾਂ ਮੁਤਾਬਕ ਇਹ ਸੱਚ ਹੈ ਕਿ ‘ਦੀ ਕਪਿਲ ਸ਼ਰਮਾ ਸ਼ੋਅ’ ਦੇ ਸੈੱਟ ‘ਤੇ […]

kapil sharma And Sunil Grover

ਕਪਿਲ ਸ਼ਰਮਾ ਦੇ ਸ਼ੋਅ ‘ਚ ਜਲਦ ਵਾਪਸੀ ਕਰਨਗੇ ਸੁਨੀਲ ਗਰੋਵਰ !

ਕਾਮੇਡੀਅਨ ਸੁਨੀਲ ਗਰੋਵਰ ਤੇ ਕਪਿਲ ਸ਼ਰਮਾ ਬੀਤੇ ਕੁਝ ਦਿਨਾਂ ਤੋਂ ਸੁਰਖ਼ੀਆਂ ਵਿੱਚ ਬਣੇ ਹੋਏ ਹਨ। ਹਾਲੀਆ ਰਿਪੋਰਟਾਂ ਦੀ ਮੰਨੀਏ ਤਾਂ ਸੁਨੀਲ ਗਰੋਵਰ ਇੱਕ ਵਾਰ ਫਿਰ ‘ਦ ਕਪਿਲ ਸ਼ਰਮਾ ਸ਼ੋਅ‘ ਦਾ ਹਿੱਸਾ ਬਣ ਸਕਦੇ ਹਨ। ਖ਼ਬਰਾਂ ਹਨ ਕਿ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ਼ ਸਟਾਰਰ ਫ਼ਿਲਮ ਭਾਰਤ ਦੀ ਸ਼ੂਟਿੰਗ ਪੂਰੀ ਕਰਨ ਬਾਅਦ ਉਹ ਕਪਿਲ ਸ਼ਰਮਾ ਦੇ ਸ਼ੋਅ […]

kapil sharma salman khan

ਕਪਿਲ ਦੇ ਸ਼ੋਅ ‘ਚ ਹੋਇਆ ਖੁਲਾਸਾ ਕਿਉਂ ਅਜੇ ਵੀ ਕੁਆਰੇ ਨੇ 53 ਸਾਲਾ ਸਲਮਾਨ

53 ਸਾਲਾ ਅਦਾਕਾਰ ਸਲਮਾਨ ਖ਼ਾਨ ਜਿੱਥੇ ਵੀ ਜਾਂਦੇ ਹਨ, ਇੱਕ ਸਵਾਲ ਹੈ ਜੋ ਉਨ੍ਹਾਂ ਦਾ ਪਿੱਛਾ ਨਹੀਂ ਛੱਡਦਾ ਤੇ ਉਹ ਹੈ ਸਲਮਾਨ ਦੇ ਵਿਆਹ ਦਾ ਸਵਾਲ। ਉਹ ਕਿਸੇ ਵੀ ਇਵੈਂਟ ਤੇ ਇੰਟਰਵਿਊ ‘ਚ ਹੋਣ ਇਹ ਸਵਾਲ ਤਾਂ ਲਾਜ਼ਮੀ ਆਉਂਦਾ ਹੈ। ਹੁਣ ਤਾਂ ਸਲਮਾਨ ਨੇ ਵੀ ਇਸ ਸਵਾਲ ਦਾ ਜਵਾਬ ਗੋਲਮੋਲ ਕਰਕੇ ਦੇਣਾ ਸਿੱਖ ਲਿਆ ਹੈ। […]

kapil navjot singh sidhu

ਕਪਿਲ ਨੂੰ ਇਸ ਕਾਰਨ ਤੋਂ ਸ਼ੋਅ ਲਈ ਘਟਾਨੀ ਪਈ ਆਪਣੀ ਫੀਸ

ਫੇਮਸ ਕਾਮੇਡੀਅਨ ਕਪਿਲ ਸ਼ਰਮਾ ਦਾ ਟੀਵੀ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਇੱਕ ਵਾਰ ਫੇਰ ਟੀਵੀ ‘ਤੇ ਦਸਤਕ ਦੇ ਚੁੱਕਿਆ ਹੈ। ਕਪਿਲ ਸ਼ਰਮਾ ਸ਼ੋਅ ਦਾ ਪਹਿਲਾ ਐਪੀਸੋਡ 29 ਦਸੰਬਰ ਨੂੰ ਆਨ-ਏਅਰ ਹੋਇਆ। ਇਸ ਵਾਰ ਕਪਿਲ ਦਾ ਸਾਥ ਭਾਰਤੀ ਸਿੰਘ ਅਤੇ ਕ੍ਰਿਸ਼ਨਾ ਅਭਿਸ਼ੇਕ ਦੇ ਰਹੇ ਹਨ। ਕਪਿਲ ਨੂੰ ਇੱਕ ਵਾਰ ਫੇਰ ਟੀਵੀ ‘ਤੇ ਦੇਕ ਕੇ ਉਸ ਦੇ […]

salim khan about salman khan

ਕਪਿਲ ਦੇ ਸ਼ੋਅ ‘ਚ ਸਲੀਮ ਵੱਲੋਂ ਸਲਮਾਨ ਬਾਰੇ ਵੱਡਾ ਖ਼ੁਲਾਸਾ

ਮੁੰਬਈ: ਜਲਦੀ ਹੀ ਕਾਮੇਡੀਅਨ ਕਪਿਲ ਸ਼ਰਮਾ ਦਾ ਸ਼ੋਅ ਆਨ-ਏਅਰ ਹੋਣ ਵਾਲਾ ਹੈ। ਇਸ ਦੇ ਨਾਲ ਹੀ ਸ਼ੋਅ ‘ਚ ਖ਼ਾਨ ਪਰਿਵਾਰ ਵੀ ਗੈਸਟ ਵਜੋਂ ਨਜ਼ਰ ਆਵੇਗਾ। ‘ਦ ਕਪਿਲ ਸ਼ਰਮਾ ਸ਼ੋਅ’ ਦੇ ਹੁਣ ਤਕ ਕਈ ਪ੍ਰੋਮੋ ਰਿਲੀਜ਼ ਹੋ ਚੁੱਕੇ ਹਨ। ਹੁਣ ਹਾਲ ਹੀ ‘ਚ ਸੋਨੀ ਨੇ ਇਸ ਸ਼ੋਅ ਦਾ ਨਵਾਂ ਪ੍ਰੋਮੋ ਰਿਲੀਜ਼ ਕੀਤਾ ਹੈ। ਇਸ ‘ਚ ਸਲੀਮ […]