indian-vikas-marwaha-died-in-itlay

Itlay News: ਇਟਲੀ ‘ਚ ਇੱਕ ਭਾਰਤੀ ਵਿਕਾਸ ਮਰਵਾਹਾ ਨੂੰ ਆਇਆ ਹਾਰਟ ਅਟੈਕ ਹੋਈ ਮੌਤ

Itlay News: ਇਟਲੀ ਦੇ ਜ਼ਿਲ੍ਹਾ ਬਰੇਸੀਆ ਦੇ ਸ਼ਹਿਰ ਰੋਵਾਤੋ ਤੋਂ ਇਕ ਬਹੁਤ ਹੀ ਦਰਦ ਭਰੀ ਖਬਰ ਆਈ ਹੈ। ਇੱਥੇ ਵਿਕਾਸ ਮਰਵਾਹਾ ਨਾਮ ਦਾ ਭਾਰਤੀ ਹਾਰਟ ਅਟੈਕ ਕਾਰਨ ਨਾਲ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਰੋਵਾਤੋ ਵਿਖੇ ਰਹਿ ਰਿਹਾ ਮ੍ਰਿਤਕ ਵਿਕਾਸ ਮਰਵਾਹਾ ਜੋ ਰਾਤ ਆਪਣੇ ਘਰ ਅੰਦਰ ਦੀ ਪਾਣੀ ਦੀ ਟੂਟੀ ਕੋਲ […]