iran-becomes-second-center-for-coronavirus

Corona Virus Updates: China ਤੋਂ ਬਾਅਦ, ਇਹ ਦੇਸ਼ Corona Virus ਦਾ ਬਣਿਆ ਨਵਾਂ ਗੜ੍ਹ, ਪੂਰੇ ਵਿਸ਼ਵ ਲਈ ਵਧਿਆ ਖ਼ਤਰਾ

Corona Virus Updates: China ਦੇ ਵੁਹਾਨ ਤੋਂ ਬਾਅਦ, ਹੁਣ Iran Corona Virus ਦਾ ਨਵਾਂ ਕੇਂਦਰ ਬਣ ਰਿਹਾ ਹੈ। ਚੀਨ ਤੋਂ ਬਾਅਦ ਇੱਥੇ ਕੋਰੋਨਾ ਵਾਇਰਸ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਇੱਥੇ ਕੁਲ 25.53 ਪ੍ਰਤੀਸ਼ਤ ਸੰਕਰਮਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਲਈ, ਪੂਰੇ ਮਿਡਲ ਈਸਟ ਤੋਂ Corona Virus ਦੇ ਫੈਲਣ ਦਾ ਜੋਖਮ ਵੱਧ […]