ਜਲੰਧਰ ਪੁਲਿਸ ਨੇ ਆਈਪੀਐਲ ਦੀ ਸੱਟੇਬਾਜ਼ੀ ਰੈਕੇਟ ਦਾ ਕੀਤਾ ਪਰਦਾਫਾਸ਼, 7 ਗਿਰਫ਼ਤਾਰ

ਜਲੰਧਰ: ਕਮਿਸ਼ਨਰੇਟ ਪੁਲਿਸ ਨੇ ਸੋਮਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਕ੍ਰਿਕੇਟ ਟੂਰਨਾਮੈਂਟ ਵਿੱਚ ਸਰਗਰਮ ਅੰਤਰ ਸਟੇਟ ਕ੍ਰਿਕੇਟ ਸੱਟੇਬਾਜ਼ੀ ਰੈਕੇਟ ਦਾ ਪਰਦਾਫਾਸ਼ ਕਰਦਿਆਂ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੁਕੇਸ਼ ਕੁਮਾਰ ਉਰਫ ਸੇਠੀ (42) ਵਾਸੀ ਕ੍ਰਿਸ਼ਨਾ ਨਗਰ, ਅਤੁਲ ਕੁਮਾਰ (22) ਵਾਸੀ ਮੁਹੱਲਾ ਗੋਬਿੰਦਗੜ, ਸੁਮਿਤ ਨਈਅਰ (31) ਵਾਸੀ ਗੋਬਿੰਦ ਨਗਰ, ਅਰੁਣ ਸ਼ਰਮਾ (32) ਵਾਸੀ […]