imam-omar-ahmed-ilyasi-gave-a-statement-against-caa-and-nrc

CAA Protest: ਪ੍ਰਦਰਸ਼ਨ ਇਕ ਲੋਕਤੰਤਰੀ ਅਧਿਕਾਰ ਹੈ, ਪਰ ਸ਼ਾਂਤੀ ਬਣੀ ਰਹਿਣੀ ਚਾਹੀਦੀ ਹੈ – ਇਮਾਮ ਇਲਿਆਸੀ

ਇਮਾਮ ਉਮਰ ਅਹਮਦ ਇਲਿਆਸੀ ਨੇ ਦੇਸ਼ ਵਿੱਚ ਸੀਏਏ ਅਤੇ ਐਨਆਰਸੀ ਵਿਰੁੱਧ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਇੱਕ ਬਿਆਨ ਦਿੱਤਾ ਹੈ। ਉਨ੍ਹਾਂ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਸ਼ਾਂਤੀ ਨਾਲ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ। ਵਿਰੋਧ ਕਰਨਾ ਉਨ੍ਹਾਂ ਦਾ ਲੋਕਤੰਤਰੀ ਹੱਕ ਹੈ। ਉਹ ALL INDIA ORGANISATION ON IMAMS OF MOSQUE ਦੇ ਚੇਅਰਮੈਨ ਹਨ। Imam Umer Ahmed Ilyasi: I […]