Avoid hot water when you find out the reason

Health Tips: ਗਰਮ ਪਾਣੀ ਤੋਂ ਕਰਨ ਲੱਗੋਗੇ ਪਰਹੇਜ਼, ਜਦ ਪਤਾ ਲੱਗੀ ਇਹ ਵਜ੍ਹਾ

ਸਰਦੀਆਂ ਦੇ ਮੌਸਮ ‘ਚ ਲੋਕ ਗਰਮ ਪਾਣੀ ਦੀ ਵਰਤੋਂ ਪੀਣ ਵਾਲੇ ਪਾਣੀ ਤੋਂ ਲੈ ਕੇ ਨਹਾਉਣ ਤੱਕ ਕਰਦੇ ਹਨ। ਗਰਮ ਪਾਣੀ ਨਾਲ ਹੀ ਆਪਣੇ ਚਿਹਰੇ ਨੂੰ ਧੋਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਰਨ ਨਾਲ ਤੁਸੀਂ ਨਾ ਸਿਰਫ ਆਪਣੀ ਚਮੜੀ ਬਲਕਿ ਆਪਣੇ ਵਾਲਾਂ ਨੂੰ ਵੀ ਨੁਕਸਾਨ ਪਹੁੰਚਾ ਰਹੇ ਹੋ। ਨਾਲ ਹੀ ਤੁਸੀਂ ਆਪਣੇ ਆਪ […]