today-gold-silver-price

Gold ਅਤੇ Silver ਦੀਆਂ ਕੀਮਤਾਂ ਲਗਾਤਾਰ ਤੀਜੇ ਦਿਨ ਆਈ ਗਿਰਾਵਟ

ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਬੁੱਧਵਾਰ ਨੂੰ Gold Price ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। Gold Price ਬੁੱਧਵਾਰ ਨੂੰ 396 ਰੁਪਏ ਘੱਟ ਗਈ ਹੈ। ਇਸ ਗਿਰਾਵਟ ਦੇ ਕਾਰਨ 5 ਫਰਵਰੀ ਬੁੱਧਵਾਰ ਨੂੰ ਸੋਨੇ ਦੀ ਕੀਮਤ 40,871 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਈ ਹੈ। ਇਹ ਗਿਰਾਵਟ ਭਾਰਤੀ ਰੁਪਏ ਦੀ ਮਜ਼ਬੂਤੀ ਅਤੇ ਸੋਨੇ ਦੀ ਮੰਗ ਵਿੱਚ […]