Uttarakhand-glacier-burst-14-dead-170-missing-confirms-state-disaster-management

ਉੱਤਰਾਖੰਡ ਦੇ ਚਮੋਲੀ ‘ਚ ਗਲੇਸ਼ੀਅਰ ਫਟਣ ਕਾਰਨ 14 ਮੌਤਾਂ, 170 ਲਾਪਤਾ

ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਬਰਫੀਲੇ ਤੂਫਾਨ (Glacier Burst) ਕਾਰਨ ਮਚੀ ਤਬਾਹੀ ਕਾਰਨ ਘੱਟੋ -ਘੱਟ 14 ਲੋਕ ਮਾਰੇ ਗਏ ਹਨ ਅਤੇ 170 ਤੋਂ ਵੱਧ ਲੋਕ ਲਾਪਤਾ ਹਨ। ਰਾਜ ਵਿੱਚ ਤਬਾਹੀ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਕੱਲ ਤੋਂ ਜਾਰੀ ਹਨ। ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਅਜੇ ਵੀ ਚਮੋਲੀ ਵਿਚ ਸੁਰੰਗ ਵਿਚ ਫਸੇ ਹੋਏ […]