shahrukh khan in don-3

ਸ਼ਾਹਰੁਖ ਖਾਨ ਇੱਕ ਵਾਰ ਫਿਰ ਬਨਣਗੇ ਡੌਨ , ਜਲਦੀ ਹੀ ‘ਡੌਨ-3’ ਦੀ ਸ਼ੂਟਿੰਗ ਸ਼ੁਰੂ ਕਰਣਗੇ

ਸ਼ਾਹਰੁਖ ਖ਼ਾਨ ਦੀਆਂ ਫ਼ਿਲਮਾਂ ਦਾ ਇੰਤਜ਼ਾਰ ਉਸ ਦੇ ਫੈਨਸ ਨੂੰ ਬੇਸਬਰੀ ਨਾਲ ਹੁੰਦਾ ਹੈ। ਜਲਦੀ ਹੀ ਸ਼ਾਹਰੁਖ ‘ਡੌਨ-3’ ‘ਚ ਨਜ਼ਰ ਆਉਣ ਵਾਲੇ ਹਨ। ਬੇਸ਼ੱਕ ਇਸ ਫ਼ਿਲਮ ਦਾ ਅਜੇ ਕਿਸੇ ਨੇ ਐਲਾਨ ਨਹੀਂ ਕੀਤਾ ਪਰ ਫੇਰ ਵੀ ਫ਼ਿਲਮ ਹੁਣ ਤੋਂ ਹੀ ਸੁਰਖੀਆਂ ਬਟੌਰ ਹਰੀ ਹੈ। ਹੁਣ ਮਿਲੀਆਂ ਖ਼ਬਰਾਂ ਮੁਤਾਬਕ ਇਸ ਦਾ ਟਾਈਟਲ ‘ਡੌਨ- ਦ ਫਾਈਨਲ ਚੈਪਟਰ’ […]