ਸਰਹਿੰਦ ਵਿੱਚ ਰੇਲ ਹਾਦਸਾ, Pooja Express ਦਾ ਇੰਜਣ ਹੁੱਕ ਟੁੱਟਣ ਕਾਰਨ ਹੋਇਆ ਅਲੱਗ, ਇੱਕ ਨੌਜਵਾਨ ਦੀ ਮੌਤ
Pooja Express Accident in Sirhind: ਇਹ ਰੇਲ ਹਾਦਸਾ ਸਰਹਿੰਦ ਨੇੜੇ ਅੰਮ੍ਰਿਤਸਰ-ਨਵੀਂ ਦਿੱਲੀ ਰੇਲ ਮਾਰਗ ‘ਤੇ ਵਾਪਰਿਆ। ਜੰਮੂ ਤਵੀ ਤੋਂ ਆ ਰਹੀ ਪੂਜਾ ਐਕਸਪ੍ਰੈਸ ਟ੍ਰੇਨ ਦੇ ਇੰਜਣ ਦਾ ਹੁੱਕ ਟੁੱਟਣ ਕਾਰਨ ਪਿਛਲੇ ਡੱਬਿਆਂ ਤੋਂ ਵੱਖ ਹੋ ਗਿਆ। ਇਸ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਰੇਲਗੱਡੀ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈ ਅਤੇ […]