the-highlights-of-indian-economy-in-2019

Indian Economy in 2019: ਜਾਣੋ ਇਸ ਸਾਲ ਭਾਰਤੀ ਅਰਥ-ਵਿਵਸਥਾ ਕਿਵੇਂ ਰਹੀ

Indian Economy in 2019:  ਸਾਲ 2019 ਆਰਥਿਕ ਪੱਖੋਂ ਬਹੁਤ ਅਸਥਿਰ ਰਿਹਾ। ਇਸ ਸਾਲ, ਵਿਸ਼ਵ ਦੀ ਆਰਥਿਕਤਾ ਵਿੱਚ ਆਈ ਗਿਰਾਵਟ ਨੇ ਦੇਸ਼ ਦੇ ਆਰਥਿਕ ਵਿਕਾਸ ਤੇ ਪ੍ਰਭਾਵ ਪਾਇਆ। Indian Economy ਇਸ ਸਾਲ ਜੀਡੀਪੀ ਦੇ ਵਾਧੇ ਦੀ ਖਿਸਕਦੀ ਰਫਤਾਰ, ਉਦਯੋਗਿਕ ਉਤਪਾਦਨ ਵਿੱਚ ਭਾਰੀ ਗਿਰਾਵਟ ਅਤੇ ਸਾਲ ਦੇ ਅਖੀਰਲੇ ਦੋ ਮਹੀਨਿਆਂ ਵਿੱਚ ਪ੍ਰਚੂਨ ਮਹਿੰਗਾਈ ਵਿੱਚ ਵਾਧੇ ਦੇ ਕਾਰਨ […]