e-challan-of-100-people-daily-with-the-help-of-cameras-in-ludhiana

Ludhiana News: ਕੈਮਰਿਆਂ ਦੀ ਸਹਾਇਤਾ ਨਾਲ ਲੁਧਿਆਣਾ ਵਿੱਚ ਰੋਜ਼ਾਨਾ 100 ਤੋਂ ਵੱਧ ਲੋਕਾਂ ਦੇ ਹੋ ਰਹੇ ਨੇ ਈ-ਚਲਾਨ

Ludhiana News: ਲੁਧਿਆਣਾ ਟ੍ਰੈਫਿਕ ਪੁਲਿਸ ਨੇ ਸ਼ਹਿਰ ਵਿੱਚ ਈ-ਚਲਾਨ ਸ਼ੁਰੂ ਕੀਤੇ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਇਸ ਮਹੀਨੇ ਵਿਚ, ਟ੍ਰੈਫਿਕ ਪੁਲਿਸ ਨੇ ਰੋਜ਼ਾਨਾ ਸੌ ਤੋਂ ਵੱਧ ਲੋਕਾਂ ਦੇ ਚਲਾਨ ਕੀਤੇ ਹਨ। ਹੁਣ ਤੱਕ ਦੇ ਅੰਕੜਿਆਂ ਅਨੁਸਾਰ, ਕੁੱਲ 3404 ਈ-ਚਲਾਨਾਂ ਵਿਚੋਂ, 518 ਵਿਅਕਤੀਆਂ ਦੇ ਚਲਾਨ ਕਿਸੇ ਕਾਰਨ ਕਰਕੇ ਉਨ੍ਹਾਂ ਦੇ ਪਤੇ ‘ਤੇ […]