Good News for TV Serial fans Shooting will start soon

ਕੋਰੋਨਾ: ਸੀਰੀਅਲ ਦੇਖਣ ਵਾਲਿਆਂ ਲਈ ਖੁਸ਼ਖਬਰੀ, ਨਵੀਂ ਸ਼ਰਤਾਂ ਨਾਲ ਸ਼ੁਰੂ ਹੋਵੇਗੀ ਸ਼ੂਟਿੰਗ

ਸੀਰੀਅਲ ਦੇਖਣ ਵਾਲਿਆਂ ਲਈ ਖੁਸ਼ਖਬਰੀ ਹੈ। ਕਿਓਂਕਿ ਜਲਦ ਹੀ ਉਹ ਉਨ੍ਹਾਂ ਦੇ ਮਨਪਸੰਦ ਸੀਰੀਅਲ ਦੇ ਨਵੇਂ ਐਪੀਸੋਡ ਵੇਖਣਗੇ। ਤੁਹਾਡੇ ਮਨਪਸੰਦ ਸੀਰੀਅਲਾਂ ਦੀ ਸ਼ੂਟਿੰਗ ਜੂਨ ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ। ਉਹ ਵੀ ਨਵੇਂ ਗਾਈਡਲਾਈਨਜ਼ ਦੇ ਨਾਲ। ਏਕਤਾ ਕਪੂਰ ਦੇ ਸੀਰੀਅਲ, ਭਾਬੀ ਜੀ ਘਰ ਪੈ ਹੈ , ਸੋਨੀ ਟੀਵੀ ਦਾ ਰਿਐਲਿਟੀ ਸ਼ੋਅ, ਕੇਬੀਸੀ ਜਲਦੀ ਹੀ ਸੀਮਤ […]