ms-dhoni-come-back-in-csk-ipl-2020

IPL News 2020: Mahendra Singh Dhoni ਨੇ ਕੀਤਾ ਵਾਪਸੀ ਦਾ ਪਲਾਨ, ਜਲਦੀ ਹੀ ਮੈਦਾਨ ਵਿਚ ਆਉਣਗੇ ਨਜ਼ਰ

IPL News 2020: ਸਾਬਕਾ ਭਾਰਤੀ ਕਪਤਾਨ Mahendra Singh Dhoni ਦੇ ਕ੍ਰਿਕਟ ਭਵਿੱਖ ਨੂੰ ਲੈ ਕੇ ਅਟਕਲਾਂ ਦਾ ਦੌਰ ਖ਼ਤਮ ਹੋ ਗਿਆ ਹੈ। ਇਹ 38 ਸਾਲਾ ਦਿੱਗਜ਼ ਵਿਕਟਕੀਪਰ ਬੱਲੇਬਾਜ਼ ਕ੍ਰਿਕਟ ਦੇ ਮੈਦਾਨ ਵਿਚ ਵਾਪਸੀ ਲਈ ਤਿਆਰ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ Dhoni ਨੇ IPL 2020 ਲਈ ਆਪਣਾ ਪਲਾਨ ਤਿਆਰ ਕਰ ਲਿਆ ਹੈ। ਇਹ ਵੀ ਪੜ੍ਹੋ: Virat […]