deepika-gets-crystal-award-2020

Mental Health ਪ੍ਰਤੀ ਫੈਲਾਈ ਜਾਗਰੂਕਤਾ, Deepika ਨੂੰ ਮਿਲਿਆ Crystal Award 2020

Crstal Award 2020: Bollywood ਵਿਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਬਾਲੀਵੁੱਡ ਅਭਿਨੇਤਰੀ Deepika Padukone ਸਮੇਂ ਦੇ ਨਾਲ ਨਵੀਂਆਂ ਉਚਾਈਆਂ ਨੂੰ ਛੂਹ ਰਹੀ ਹੈ। ਹਾਲ ਹੀ ਵਿੱਚ ਉਸਨੂੰ ਦਾਵੋਸ ਵਿੱਚ Crystal Award ਨਾਲ ਸਨਮਾਨਿਤ ਕੀਤਾ ਗਿਆ, ਜਿਸ ਤੋਂ ਬਾਅਦ ਉਸਨੇ ਇੱਕ ਦਿਲ ਖਿੱਚਵਾਂ ਭਾਸ਼ਣ ਦਿੱਤਾ। ਆਓ ਜਾਣਦੇ ਹਾਂ ਕਿ ਇਹ ਪੁਰਸਕਾਰ ਉਨ੍ਹਾਂ ਲੋਕਾਂ ਅਤੇ ਨੇਤਾਵਾਂ ਨੂੰ […]