corona-virus-covid-19-positive-cases-in-india

Corona Virus in India: ਦੇਸ਼ ਵਿੱਚ Corona Virus ਦੇ ਮਰੀਜ਼ਾਂ ਦੀ ਗਿਣਤੀ 145 ਤੋਂ ਪਾਰ, ਮਹਾਰਾਸ਼ਟਰ ਦਾ ਸਭ ਤੋਂ ਬੁਰਾ ਹਾਲ

Corona Virus in India: Corona Virus ਦੇ ਮਾਮਲੇ ਪੂਰੇ ਦੇਸ਼ ਵਿੱਚ ਤੇਜ਼ੀ ਨਾਲ ਵੱਧ ਰਹੇ ਹਨ। ਬੁੱਧਵਾਰ ਸਵੇਰੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਧ ਕੇ 148 ਹੋ ਗਈ। ਇਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ 13 ਲੋਕ ਠੀਕ ਹੋਏ ਹਨ ਅਤੇ ਘਰ ਚਲੇ ਗਏ ਹਨ। ਸੰਕਰਮਿਤ ਹੋਏ ਲੋਕਾਂ ਵਿੱਚ 24 ਵਿਦੇਸ਼ੀ ਨਾਗਰਿਕ ਸ਼ਾਮਲ […]