new-cases-in-itlay-of-corona

Corona in Itlay: ਇਟਲੀ ਦੇ ਵਿੱਚ Corona ਦਾ ਕਹਿਰ, ਮਿਰਤਕਾਂ ਦੀ ਗਿਣਤੀ 8000 ਤੋਂ ਪਾਰ

Corona in Itlay: ਇਟਲੀ ਅਤੇ ਸਪੇਨ ਵਿਚ Corona Virus ਮਹਾਮਾਰੀ ਕਹਿਰ ਵਰ੍ਹਾ ਰਹੀ ਹੈ। ਇਕੱਲੇ ਇਟਲੀ ਵਿਚ 6,153 ਇਨਫੈਕਸ਼ਨ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ, ਉੱਥੇ ਗਲੋਬਲ ਪੱਧਰ ‘ਤੇ Corona ਦੇ ਮਾਮਲੇ 5 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੇ ਹਨ। ਵਾਸ਼ਿੰਗਟਨ ਦੀ ਜਾਨ ਹਾਪਕਿਨਸ ਯੂਨੀਵਰਸਿਟੀ ਦੇ ਮੁਤਾਬਕ ਇਟਲੀ ਵਿਚ ਇਨਫੈਕਸ਼ਨ ਦੇ 6,153 ਨਵੇਂ ਮਾਮਲੇ […]