ਕੀ ਗਰਮੀਆਂ ਵਿੱਚ ਖਤਮ ਹੋ ਜਾਵੇਗਾ Corona Virus, AC ਨਾਲ ਵੱਧ ਜਾਵੇਗਾ ਇਸਦਾ ਖਤਰਾ?

ਪੂਰੀ ਦੁਨੀਆ ਵਿਚ Corona Virus ਦੇ ਤਕਰੀਬਨ ਇਕ ਲੱਖ ਮਾਮਲੇ ਸਾਹਮਣੇ ਆਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 3300 ਤੋਂ ਪਾਰ ਪਹੁੰਚ ਗਈ ਹੈ। ਭਾਰਤ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 31 ਹੋ ਗਈ ਹੈ, ਹਾਲਾਂਕਿ ਇਨ੍ਹਾਂ ਵਿੱਚੋਂ 3 ਮਰੀਜ਼ਾਂ ਦਾ ਸਫਲਤਾਪੂਰਵਕ ਇਲਾਜ ਕੀਤਾ ਗਿਆ ਹੈ। ਅਜੇ ਤੱਕ, Covid -19 ਦੇ ਫੈਲਣ ਦਾ ਕੋਈ ਠੋਸ ਕਾਰਨ […]